ਸੌ ਉਸਤਾਦ ਤੇ ਇੱਕ ਮਾਂ

- (ਮਾਂ ਸਭ ਤੋਂ ਵੱਡੀ ਉਸਤਾਦ ਹੈ)

ਸੱਚ ਹੈ, 'ਸੌ ਉਸਤਾਦ ਤੇ ਇੱਕ ਮਾਂ ।' ਮਾਂ ਦੀ ਗੋਦ ਵਿੱਚ ਜੋ ਸਿੱਖਿਆ ਬੱਚੇ ਨੂੰ ਮਿਲਦੀ ਹੈ, ਉਸਦਾ ਅਸਰ ਪੱਕਾ ਹੋ ਜਾਂਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ