ਸੌਂਕਣ ਸਹੇਲੀ ਨਹੀਂ, ਲੁਬਾਣਾ ਬੇਲੀ ਨਹੀਂ

- (ਜਦ ਸੌਂਕਣ ਵੈਰ ਭਾਵਨਾ ਰੱਖੇ ਜਾਂ ਜ਼ਾਤ ਦਾ ਛੋਟਾ ਮਿੱਤ੍ਰ ਧੋਖਾ ਦੇਵੇ)

ਮਾਨ ਕੌਰ - ਸਤਵੰਤ ! ਇਹ ਸੱਚੀ ਗੱਲ ਜੇ ਕਿ 'ਸੌਂਕਣ ਸਹੇਲੀ ਨਹੀਂ, ਲੁਬਾਣਾ ਬੇਲੀ ਨਹੀਂ । ਸੌਕਣ ਨੇ ਤਾਂ ਵੈਰ ਭਾਵਨਾ ਰੱਖਣੀ ਹੀ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ