ਸੌਂਕਣ ਤਾਂ ਮੱਖਣ ਦੀ ਵੀ ਨਹੀਂ ਸੁਖਾਂਦੀ

- (ਸੌਂਕਣ ਕਿੰਨੀ ਵੀ ਚੰਗੀ ਹੋਵੇ, ਚੰਗੀ ਨਹੀਂ ਲਗਦੀ)

ਮਰ ਜਾਣਾ ਕਬੂਲ, ਪਰ ਸੌਂਕਣ ਦੀ ਗੋਲੀ ਬਣਨਾ ਕਦੀ ਮਨਜ਼ੂਰ ਨਹੀਂ । ਹਾਇ ਸੌਕਣ, ''ਸੌਂਕਣ ਤਾਂ ਕਦੀ ਮੱਖਣ ਦੀ ਵੀ ਨਹੀਂ ਸੁਖਾਂਦੀ”।

ਸ਼ੇਅਰ ਕਰੋ

📝 ਸੋਧ ਲਈ ਭੇਜੋ