ਸੌਂਕਣ ਤੇ ਸੋਹਾਗਣ ਕੇਹੀ, ਕਰ ਦੇ ਸਾਈਆਂ ਇਕੋ ਜੇਹੀ

- (ਜਦ ਸੌਂਕਣ ਤੋਂ ਦੁਖੀ ਹੋ ਕੇ ਕੋਈ ਸੁਹਾਗਣ ਆਪਣਾ ਸੁਹਾਗ ਖੋਹ ਬਹੇ)

ਮੇਰਾ ਸੁਹਾਗ ਖੋਹ ਕੇ ਵੀ ਉਹ ਸੁਖ ਨਾਲ ਨਹੀਂ ਬੈਠੇਗੀ । ਮੈਂ ਵੀ ਦੋਵੇਂ ਵੇਲੇ ਇਹੀ ਆਖਾਂਗੀ, "ਸੌਂਕਣ ਤੇ ਸੋਹਾਗਣ ਕੇਹੀ, ਕਰ ਦੇ ਸਾਈਆਂ ਇਕੋ ਜੇਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ