ਸਾਉਣ ਦੇ ਅੰਨ੍ਹੇ ਨੂੰ ਬਾਰਾਂ ਮਹੀਨੇ ਹਰਿਆਵਲ ਹੀ ਹਰਿਆਵਲ ਦਿਸਦੀ ਹੈ

- (ਨਸ਼ੇ ਦੇ ਲੋਰ ਵਿੱਚ ਜਦ ਕਿਸੇ ਗੱਲ ਦੀ ਸੂਝ ਨਾ ਹੋਵੇ)

ਇਸ ਗੱਲ ਨੂੰ ਕੌਣ ਸੋਚੇ ਕਿ ਦੋ ਘੋੜਿਆਂ ਦੀ ਗੱਡੀ ਉੱਤੇ ਛੀ ਸਵਾਰੀਆਂ ਤੋਂ ਵਧੀਕ ਦੇ ਬੈਠਣ ਦਾ ਹੁਕਮ ਨਹੀਂ। ਇੱਥੇ ਸ਼ਰਾਬ ਸਰਬੇਸੂਰੀ ਦਾ ਪਰਤਾਪ, 'ਸਾਉਣ ਦੇ ਅੰਨ੍ਹੇ ਨੂੰ ਬਾਰਾਂ ਮਹੀਨੇ ਹਰਿਆਉਲ’ ! ਦੱਸ ਬਾਰਾਂ, ਜਿੰਨੇ ਬੈਠੇ, ਬੈਠ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ