ਸੌਣ ਸੁੱਕੇ ਨਾ ਹਾੜ੍ਹ ਹਰੇ

- (ਜਦ ਸਦੀਵ ਕਿਸੇ ਦੀ ਇੱਕੋ ਜੇਹੀ ਹਾਲਤ ਰਹੇ)

ਵੀਰ ਜੀ ! ਕੀ ਪੁੱਛਦੇ ਹੋ ? ਸਾਡਾ ਤਾਂ ਨਾ 'ਸੌਣ ਸੁੱਕੇ ਨਾ ਹਾੜ੍ਹ ਹਰੇ' ਵਾਲਾ ਹਾਲ ਰਹਿੰਦਾ ਹੈ । ਬਸ ਸਦਾ ਹੀ ਲੰਗਰ ਮਸਤਾਨੇ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ