ਸੌਣ ਸੁੱਤੇ, ਖਰੇ ਵਿਗੁੱਤੇ

- (ਜਿਹੜਾ ਸਮੇਂ ਸਿਰ ਕੰਮ ਨਹੀਂ ਕਰਦਾ, ਲਾਭ ਨਹੀਂ ਉਠਾਂਦਾ)

ਸ਼ੀਲਾ- ਕਿਸੇ ਨੂੰ ਕੀ ਆਖਣਾ ਹੋਇਆ, ਸਮੇਂ ਸਿਰ ਤਾਂ ਕੋਈ ਗੱਲ ਕੀਤੀ ਨਾ। 'ਸੌਣ ਸੁੱਤੇ, ਖਰੇ ਵਿਗੁੱਤੇ ।' ਹੁਣ ਪਛਤਾਇਆਂ ਕੀ ਬਣਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ