ਸੌਣਾ ਰੂੜੀਆਂ ਤੇ, ਸੁਫ਼ਨੇ ਸ਼ੀਸ਼ ਮਹਿਲਾਂ ਦੇ

- (ਹੱਥ ਪੱਲੇ ਕੁਝ ਨਾ ਹੋਵੇ ਤੇ ਆਸਾਂ ਬਹੁਤ ਵੱਡੀਆਂ ਰੱਖੇ)

ਚਾਚੀ ! ਤੇਰੀ ਤਾਂ ਉਹ ਗੱਲ ਹੈ ਅਖੇ ‘ਸੌਣਾ ਰੂੜੀਆਂ ਤੇ ਸੁਫ਼ਨੇ ਸ਼ੀਸ਼ ਮਹਿਲਾਂ ਦੇ । ਕਮਾਈ ਤਾਂ ਕੋਈ ਹੈ ਨਹੀਂ ਆਖਨੀ ਏਂ ਪਈ ਪੁੱਤ ਨੂੰ ਪੜ੍ਹਨ ਲਈ ਵਲੈਤ ਭੇਜਣਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ