ਸੌਂਹ ਦੇਈਏ ਜੀਅ ਦੀ, ਨਾ ਪੁੱਤ ਦੀ ਨਾ ਧੀ ਦੀ

- (ਆਪਣੀ ਜ਼ਿੰਮੇਵਾਰੀ ਤਾਂ ਦਿੱਤੀ ਜਾ ਸਕਦੀ ਹੈ, ਪਰ ਹੋਰ ਕਿਸੇ ਦੀ ਨਹੀਂ)

ਅਸੀਂ ਤਾਂ ਆਪਣੀ ਜ਼ਾਤ ਦੇ ਹੀ ਜ਼ਿੰਮੇਵਾਰ ਹਾਂ, ਹੋਰ ਕਿਸੇ ਦੇ ਨਹੀਂ। ਸੌਂਹ ਦੇਈਏ ਜੀਅ ਦੀ, ਨਾ ਪੁੱਤ ਦੀ ਨਾ ਧੀ ਦੀ। ਹੋਰ ਕਿਸੇ ਦਾ ਕੀ ਪਤਾ, ਕੋਈ ਕਿਵੇਂ ਕਰੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ