ਸਵੇਰੇ ਸਵੇਂ ਅੰਨ੍ਹੇਰੇ ਹੀ ਜਾਗੇ, ਸੁਖ ਸੰਪਤ ਅਰ ਬੁਧ ਆਗੇ

- (ਸਵੇਰੇ ਸੌਂ ਜਾਣ ਤੇ ਅੰਮ੍ਰਿਤ ਵੇਲੇ ਜਾਗ ਪੈਣ ਦੇ ਗੁਣਾਂ ਨੂੰ ਦਰਸਾਇਆ ਹੈ)

ਬੇਬੇ-ਬੱਚੀਓ ! ਚੰਗੀ ਨੂੰਹ ਧੀ ਦੇ ਗੁਣਾਂ ਵਿੱਚ ਇਕ ਇਹ ਗੁਣ ਜੋ ਕਿ ਸਵੇਰੇ ਸਵੇਂ ਤੇ ਅੰਨ੍ਹੇਰੇ ਜਾਗੇ, ਸੁਖ, ਸੰਪਤ, ਅਰ ਬੁਧ ਹੀ ਆਗੈ ।” ਅਕਲ, ਉਮਰ ਵਧਦੀ ਹੈ, ਧੰਨ ਵਧਦਾ ਹੈ, ਤੇ ਸਰੀਰ ਨਵਾਂ ਨਰੋਆ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ