ਸਵਾਲ ਕਣਕ, ਜਵਾਬ ਛੋਲੇ

- (ਪੁੱਛੀਏ ਕੁਝ ਤੇ ਉੱਤਰ ਕੁਝ ਮਿਲੇ)

ਮੈਂ ਪੁੱਛਿਆ ਕੁਝ, ਤੁਸਾਂ ਉੱਤਰ ਕੁਝ ਦਿੱਤਾ। ‘ਸਵਾਲ ਕਣਕ, ਜਵਾਬ ਛੋਲੇ' ਵਾਲੀ ਗੱਲ ਹੈ ਇਹ ਤਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ