ਸੀਨੇ ਬਸੀਨੇ ਰਖਣ, ਸਵਾਦ ਚਖਣ

- (ਭੇਦ ਨੂੰ ਦਿਲ ਵਿੱਚ ਰੱਖਣ ਦਾ ਹੀ ਸੁਆਦ ਹੈ)

ਭਲੇ ਓਹੀ ਜਿਹੜੇ 'ਸੀਨੇ ਬਸੀਨੇ ਰਖਣ, ਸੁਆਦ ਚਖਣ। ਬੁੜ ਬੁੜ ਕਰਨ ਨਾਲ ਕੁਝ ਨਹੀਂ ਹੱਥ ਆਉਂਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ