ਸੇਜ ਬਿਗਾਨੀ ਸੁੱਤਾ, ਹੋਇਆ ਖਰਾ ਵਿਗੁੱਤਾ

- (ਪਰ-ਇਸਤ੍ਰੀ ਗਮਨ ਕਰਨਾ ਬੜਾ ਭੈੜਾ ਕੰਮ ਹੈ, ਜਾਂ ਜਦ ਕੋਈ ਕਿਸੇ ਦੇ ਆਖੇ ਲਗ ਕੋਈ ਆਪਣਾ ਕੰਮ ਵਿਗਾੜ ਲਵੇ)

ਹੁਣ ਅੱਗੋਂ ਲਈ ਤਾਂ ਹੋਸ਼ ਕਰੋ । ਤੁਹਾਨੂੰ ਘਰੋਂ ਤੁਰਨ ਸਮੇਂ ਸਮਝਾ ਰਹੇ ਸਾਂ ਕਿ 'ਸੇਜ ਬਿਗਾਨੀ ਸੁੱਤਾ ਹੋਇਆ ਖਰਾ ਵਿਗੁੱਤਾ' ਪਰ ਤੁਸੀਂ ਇੱਕ ਨਾ ਮੰਨੀ। ਅਜੇ ਵੀ ਸ਼ਰੀਕਾਂ ਦੇ ਆਖੇ ਲੱਗਣੋਂ ਬਾਜ਼ ਆਓ ਤੇ ਜੋ ਮਨ ਆਖਦਾ ਜੇ ਕਰੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ