ਸੇਵਕਾਂ ਨੂੰ ਸਲਾਮਾਂ, ਗੁਰਾਂ ਨੂੰ ਦੁਰ ਦੁਰ

- (ਜਦੋਂ ਕੋਈ ਮੂਰਖਤਾ ਨਾਲ ਉਲਟੀ ਗੱਲ ਕਰੇ)

ਮੂਰਖਾਂ ਦੀ ਇਹੋ ਨਿਸ਼ਾਨੀ ਹੁੰਦੀ ਹੈ ਕਿ ਉਹ ਯੋਗ ਅਯੋਗ ਦੀ ਪਛਾਣ ਨਹੀਂ ਕਰ ਸਕਦੇ । ‘ਸੇਵਕਾਂ ਨੂੰ ਸਲਾਮਾਂ ਕਰਨਗੇ ਤੇ ਹੋਰਾਂ ਨੂੰ ਦੁਰ ਦੁਰ।'

ਸ਼ੇਅਰ ਕਰੋ

📝 ਸੋਧ ਲਈ ਭੇਜੋ