ਸ਼ਾਹ ਬਿਨਾ ਪਤ ਨਹੀਂ ਤੇ ਗੁਰੂ ਬਿਨਾ ਗਤ ਨਹੀਂ

- (ਜਦ ਕਿਸੇ ਦਾ ਸ਼ਾਹੂਕਾਰ ਪਾਸੋਂ ਕਰਜ਼ਾ ਲਏ ਬਿਨਾਂ ਝੱਟ ਨਾ ਲੰਘੇ)

ਤਾਇਆ--ਨਹੀਂ ਸ਼ਾਹ ! ਨਰਾਜ ਕਿਉਂ ਹੋਨਾ ਏਂ—ਸ਼ਾਹ ਬਿਨਾਂ ਪਤ ਨਹੀਂ ਤੇ ਗੁਰ ਬਿਨਾ ਗਤ ਨਹੀਂ । ਭਲਾ ਸ਼ਾਹ ! ਤੁਹਾਡੇ ਬਿਨਾ ਅਸਾਂ ਜ਼ਿਮੀਦਾਰਾਂ ਦੀ ਕੋਈ ਥਾਂ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ