ਸ਼ਾਹਾਂ ਨਾਲ ਬਰੋਬਰੀ, ਸਿਰ ਸਿਰ ਚੋਟਾਂ ਖਾਹ

- (ਜਦ ਕਿਸੇ ਗ਼ਰੀਬ ਦਾ ਸ਼ਾਹੂਕਾਰ ਨਾਲ ਟਾਕਰਾ ਹੋ ਪਵੇ ਤੇ ਗ਼ਰੀਬ ਦਾ ਨੁਕਸਾਨ ਹੋਵੇ)

ਫ਼ਤਹ ਚੰਦ- ਮਿੱਤ੍ਰਾ ! ਸ਼ਾਹ ਨਾਲ ਟੱਕਰ ਲਾਉਣ ਨਾਲ ਤੂੰ ਕੀ ਖੱਟਣਾ ਹੈ, 'ਸ਼ਾਹਾਂ ਨਾਲ ਬਰੋਬਰੀ, ਸਿਰ ਸਿਰ ਚੋਟਾਂ ਖਾਹ' । ਐਵੇਂ ਦੁਖੀ ਹੋਵੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ