ਸ਼ਕਲ ਚੁੜੇਲਾਂ ਤੇ ਦਿਮਾਗ ਪਰੀਆਂ

- (ਜਦ ਕਿਸੇ ਦਾ ਰੰਗ ਰੂਪ ਤਾਂ ਕੋਝਾ ਹੋਵੇ ਪਰ ਨਖ਼ਰਾ ਪਰੀਆਂ ਵਰਗਾ ਕਰੇ)

ਵੇਖੋ ਨਾ, 'ਸ਼ਕਲ ਚੁੜੇਲਾਂ ਤੇ ਦਿਮਾਗ ਪਰੀਆਂ'। ਘਰ ਖਾਣ ਨੂੰ ਨਹੀਂ ਤੇ ਨਖ਼ਰਾ ਵੇਖੋ ਬੀਬੀ ਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ