ਸ਼ਕਲ ਮੋਮਨਾ ਕਰਤੂਤ ਕਾਫ਼ਰਾਂ

- (ਜਦ ਕੋਈ ਬਾਹਰੋਂ ਦਿਸਣ ਵਿੱਚ ਬੜਾ ਚੰਗਾ ਜਾਪੇ, ਪਰ ਵਿਚੋਂ ਬੜਾ ਖੋਟਾ ਹੋਵੇ)

ਵਾਹ! ਭਾਈ ਜੀ ਵਾਹ ! ਮੈਂ ਤਾਂ ਤੁਹਾਨੂੰ ਭਲਾਮਾਣਸ ਸਮਝਕੇ ਆਪਣੇ ਘਰ ਦੀ ਰਾਖੀ ਸੌਂਪ ਗਿਆ ਸਾਂ, ਪਰ ਤੁਸਾਂ ਤਾਂ 'ਸ਼ਕਲ ਮੋਮਨਾ ਕਰਤੂਤ ਕਾਫ਼ਰਾਂ' ਵਾਲਾ ਲੇਖਾ ਕੀਤਾ । ਆਪ ਹੀ ਨਾਲ ਹੋ ਕੇ ਚੋਰੀ ਕਰਵਾ ਦਿੱਤੀ ਮੇਰੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ