ਸ਼ੱਕ ਪਿਆ ਨਹੀਂ, ਤੀਵੀਂ ਦਾ ਜਸ ਗਿਆ ਨਹੀਂ

- (ਕਿਸੇ ਤੀਵੀਂ ਦੇ ਆਚਰਨ ਬਾਬਤ ਸ਼ੱਕ ਪੈ ਜਾਣ ਤੇ ਉਸਦੀ ਸੋਭਾ ਵਿੱਚ ਫ਼ਰਕ ਆ ਜਾਂਦਾ ਹੈ)

ਭਾਵੇਂ ਸੌ ਰਾਜ ਗੱਦੀ ਪਰ ਬੈਠੇ ਫੇਰ ਤੀਵੀਂ, 'ਰਤਾ ਸ਼ੱਕ ਪਿਆ ਨਹੀਂ, ਤੀਵੀਂ ਦਾ ਜਸ ਗਿਆ ਨਹੀਂ" । ਰਜ਼ੀਆ ਬੇਗਮ ਦਾ ਹਾਲ ਤੈਨੂੰ ਮਲੂਮ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ