ਸ਼ਕਰ ਹੋਇ ਤਾਂ ਵੰਡੀਏ, ਰੂਪ ਨਾ ਵੰਡਿਆ ਜਾਏ

- (ਮਿੱਠੇ ਸ਼ਬਦ ਤੇ ਵਰਤੇ ਜਾ ਸਕਦੇ ਹਨ; ਰੂਪ ਕਰੂਪ ਤੇ ਨਹੀਂ ਕਿਸੇ ਨੂੰ ਦਿੱਤਾ ਜਾ ਸਕਦਾ)

ਉਹ ਸੋਹਣਾ ਵੀ ਰੱਜ ਕੇ ਹੈ ਤੇ ਮਿਠਬੋਲਾ ਵੀ ਹੈ। ਸੁਹੱਪਣ ਤੇ ਕਿਸੇ ਨੂੰ ਦੇ ਨਹੀਂ ਸਕਦਾ ਪਰ ਉਸਦੇ ਬਚਨ ਸੁਣ ਕੇ ਸੁਆਦ ਆ ਜਾਂਦਾ ਹੈ । ਆਖਦੇ ਹਨ, ‘ਸ਼ਕਰ ਹੋਇ ਤਾਂ ਵੰਡੀਏ, ਰੂਪ ਨਾ ਵੰਡਿਆ ਜਾਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ