ਸ਼ਕਰ ਖੋਰੇ ਨੂੰ ਸ਼ਕਰ ਤੇ ਮੁਫ਼ਤ ਖੋਰੇ ਨੂੰ ਟੱਕਰ

- (ਜਦ ਕਿਸੇ ਨੂੰ ਮਨ-ਮਰਜ਼ੀ ਦੀ ਚੀਜ਼ ਮਿਲਦੀ ਰਹੇ ਜਾਂ ਕੋਈ ਕਿਸੇ ਪਾਸੋਂ ਮੁਫ਼ਤ ਕੰਮ ਕਰਾਉਂਦਾ ਘਾਟਾ ਪਾ ਲਏ)

ਰੱਬ 'ਸ਼ਕਰ ਖੋਰੇ ਨੂੰ ਸ਼ਕਰ ਤੇ ਮੁਫ਼ਤ ਖੋਰੇ ਨੂੰ ਟੱਕਰ' ਜ਼ਰੂਰ ਦੇਂਦਾ ਹੈ । ਜਿਨ੍ਹੇ ਕੁਝ ਆਸ ਹੀ ਨਹੀਂ ਰੱਖੀ ਤੇ ਕੰਮ ਲਈ ਲੱਕ ਹੀ ਨਹੀਂ ਬੰਨ੍ਹਿਆ, ਓਹਨੂੰ ਕਿਉਂ ਨਾ ਦਰ ਦਰ ਦੇ ਧੱਕੇ ਪੈਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ