ਸ਼ਰ੍ਹਾ ਵਿੱਚ ਸ਼ਰਮ ਕਾਹਦੀ

- (ਜਦ ਵਿਹਾਰ ਵਿੱਚ ਸ਼ਰਮ ਕੀਤਿਆਂ ਨੁਕਸਾਨ ਹੁੰਦਾ ਹੋਵੇ)

ਦੱਸੋ ਜੀ, ਮੱਝ ਦੇ ਕਿੰਨੇ ਰੁਪਏ ਲਵੋਂਗੇ ? ਸਾਫ਼ ਸਾਫ਼ ਗੱਲ ਕਹਿ ਦਿਉ। 'ਸ਼ਰ੍ਹਾ ਵਿੱਚ ਸ਼ਰਮ ਕਾਹਦੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ