ਸ਼ਰੀਕ ਦਾ ਦਾਣਾ, ਸਿਰ ਦੁਖਦਿਆਂ ਵੀ ਖਾਣਾ

- (ਜਦ ਕਿਸੇ ਦੀ ਚੀਜ਼ ਲਈ ਬਹੁਤ ਅਹਿਸਾਨ ਦੱਸਿਆ ਜਾਵੇ)

ਸਿਰ ਮੱਥੇ ਉਤੇ ਭਾਬੀ ਜੀ, ਤੁਹਾਡੀ ਦਾਤ ਸਾਨੂੰ ਕਿੱਥੋਂ ? 'ਸ਼ਰੀਕ ਦਾ ਦਾਣਾ, ਸਿਰ ਦੁਖਦਿਆਂ ਵੀ ਖਾਣਾ"। ਅਸੀਂ ਕੌਣ ਹਾਂ ਮੋੜਨ ਵਾਲੇ। ਆਹੋ ਜੀ, ਕਰ ਲਉ ਮੌਜਾਂ, ਪਰਾਈਆਂ ਕਮਾਈਆਂ
ਤੇ 'ਸ਼ਰੀਕ ਦਾ ਦਾਣਾ ਨਹੀਂ ਛੱਡਣਾ ਭਾਵੇਂ ਸਿਰ ਦੁਖ ਜਾਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ