ਸ਼ਰੀਕ ਸਿਹਰਾ ਬੰਨ੍ਹ ਨਹੀਂ ਢੁਕਦਾ ਹੋਰ ਸਭ ਕੁਝ ਕਰਦਾ ਹੈ

- (ਜਦ ਆਪਣਾ ਸਾਕ ਸਨੇਹੀ ਹੀ ਬਦਨਾਮੀ ਕਰੇ)

'ਸ਼ਰੀਕ ਹੋਰ ਸਭ ਕੁਝ ਕਰਦਾ ਹੈ, ਇਕ ਸਿਹਰਾ ਬੰਨ੍ਹ ਨਹੀਂ ਢੁਕਦਾ ।" ਬਦਨਾਮੀ ਜਿੰਨੀ ਚਾਹੋ, ਉਹਦੇ ਤੋਂ ਕਰਵਾ ਲਉ। ਕੰਮ ਪਿਆ ਨਹੀਂ ਤੇ ਨੱਸੇ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ