ਸ਼ਰੀਕ ਉਜੜਿਆ ਵਿਹੜਾ ਮੋਕਲਾ

- (ਸ਼ਰੀਕ ਨੂੰ ਨੁਕਸਾਨ ਪੁੱਜਣ ਤੇ ਖੁਸ਼ੀ ਦੱਸਣੀ)

'ਸ਼ਰੀਕ ਉਜੜਿਆ, ਵਿਹੜਾ ਮੋਕਲਾ ।' ਉਸਦੀ ਕੀ ਹਮਦਰਦੀ ਹੈ ਮੇਰੇ ਨਾਲ ਸਗੋਂ ਉਹ ਤਾਂ ਖੁਸ਼ ਹੁੰਦਾ ਹੋਵੇਗਾ, ਬਈ ਇੱਕ ਹੋਰ ਸੰਬੰਧੀ ਥੱਲੇ ਲੱਥਾ ਤੇ ਉਹਦੀ ਚੜ੍ਹ ਮੱਚੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ