ਸ਼ਤਾਬੀ ਕਰੇ ਖ਼ਰਾਬੀ

- (ਕਾਹਲੀ ਕੀਤਿਆਂ ਕੰਮ ਵਿਗੜ ਜਾਂਦਾ ਹੈ)

ਰਾਜ ! ਕਾਹਲੀ ਨਾ ਕਰਿਆ ਕਰ, 'ਸ਼ਤਾਬੀ ਕਰੇ ਖਰਾਬੀ । ਕੰਮ ਦੇਰ ਨਾਲ ਹੋ ਜਾਵੇ, ਪਰ ਹੋਵੇ ਠੀਕ ।

ਸ਼ੇਅਰ ਕਰੋ

📝 ਸੋਧ ਲਈ ਭੇਜੋ