ਸ਼ੀਂਹ, ਸੱਪ, ਫਕੀਰ ਦਾ ਦੇੇਸ ਕੇਹਾ ?

- (ਜਦ ਕੋਈ ਕਿਸੇ ਰਮਤੇ (ਫ਼ਕੀਰ ਜਾਂ ਅਨਾਥ) ਪਾਸੋਂ ਉਸਦਾ ਵਤਨ ਪੁੱਛੇ)

'ਰਾਂਝੇ ਆਖਿਆ ਖਿਆਲ ਨਾ ਪਵੋ ਮੇਰੇ, ਸ਼ੀਂਹ ਸੱਪ, ਫ਼ਕੀਰ ਦਾ ਦੇਸ ਕੇਹਾ ?'

ਸ਼ੇਅਰ ਕਰੋ

📝 ਸੋਧ ਲਈ ਭੇਜੋ