ਸ਼ਹਿਰੀਂ ਵੱਸਣ ਦੇਵਤੇ, ਪਿੰਡੀਂ ਵੱਸਣ ਜਿੰਨ

- (ਸ਼ਹਿਰੀਆਂ ਨੇ ਆਪਣੀ ਚਿਕਨੀ ਚੋਪੜੀ ਜ਼ਿੰਦਗੀ ਨੂੰ ਪਿੰਡਾਂ ਵਾਲਿਆਂ ਦੀ ਖਰ੍ਹਵੀ ਜ਼ਿੰਦਗੀ ਤੋਂ ਚੰਗਾ ਦਰਸਾਇਆ ਹੈ)

ਨੀ ਅੜੀਓ ! ਸ਼ਹਿਰਾਂ ਵਿਚ ਵਡਿਅਤ ਤਾਂ ਕੁਝ ਨਹੀਂ ਵੇਖਿਆ, ਤੁਸੀਂ ਆਪਣੀ ਸੋਭਾ ਲਈ ਐਵੇਂ ਡੀਗਾਂ ਮਾਰਦੇ ਹੋ, ਅਖੇ ‘ਸ਼ਹਿਰੀ ਵਸਦੇ ਦੇਵਤੇ, ਪਿੰਡੀ ਵਸਣ ਜਿੰਨ' । ਸਾਡੀ ਸਾਦਗੀ ਤੇ ਪ੍ਰੇਮ-ਭਾਵ ਅੱਗੇ ਤੁਹਾਡੀ ਰੁਖੀ ਟੀਪ ਟਾਪ ਕਿਸ ਕੰਮ ?

ਸ਼ੇਅਰ ਕਰੋ

📝 ਸੋਧ ਲਈ ਭੇਜੋ