ਸ਼ੇਖੀ ਦਾ ਮੂੰਹ ਕਾਲਾ

- (ਜਦ ਕੋਈ ਆਪਣੀ ਬਹੁਤੀ ਸਿਫ਼ਤ ਕਰੇ)

ਮੁੰਦਰਾ ! ਹਰ ਵੇਲੇ ਆਪਣੇ ਮੂੰਹ ਮੀਆਂ ਮਿੱਠੂ ਨਾ ਬਣਿਆ ਕਰ। 'ਸ਼ੇਖੀ ਦਾ ਮੂੰਹ ਕਾਲਾ" ਹੁੰਦਾ ਹੈ । ਨੀਵਾਂ ਜਿੱਤਦਾ ਹੈ, ਉਚੇਰਾ ਹਾਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ