ਸ਼ੇਰ ਨੇ ਤਾਂ ਸਦਾ ਮਾਸ ਹੀ ਖਾਣਾ ਹੈ

- (ਜਦ ਕੋਈ ਆਪਣੀ ਆਦਤ ਤੋਂ ਨਾ ਟਲੇ)

ਸ਼ਰਨਾਰਥੀ ਹੋ ਗਏ ਤਾਂ ਕੀ ? ਦਿਲ ਤਾਂ ਬਾਦਸ਼ਾਹਾਂ ਵਾਲਾ ਹੈ । 'ਸ਼ੇਰ ਨੇ ਤਾਂ ਸਦਾ ਮਾਸ ਹੀ ਖਾਣਾ ਹੈ' ਤੇ ਰੱਬ ਖਾਂਦਿਆਂ ਨੂੰ ਦੇਂਦਾ ਵੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ