ਸ਼ੇਰ ਪੁੱਤ ਇੱਕੋ ਭਲਾ, ਸੌ ਗਿੱਦੜ ਕਿਸ ਕੰਮ

- (ਸੰਤਾਨ ਥੋੜੀ ਪਰ ਚੰਗੀ ਹੋਵੇ ਤਾਂ ਬਹੁਤੇ ਨਿਕੰਮੇ ਨਿਆਣਿਆਂ ਨਾਲੋਂ ਅੱਛੀ ਹੈ)

'ਸ਼ੇਰ ਪੁੱਤ ਇੱਕੋ ਭਲਾ, ਸੌ ਗਿੱਦੜ ਕਿਸ ਕੰਮ। ਸਾਨੂੰ ਬਹੁਤਿਆਂ ਦਾ ਸਾਥ ਨਹੀਂ ਚਾਹੀਦਾ। ਇੱਕੋ ਤਕੜਾ ਸਾਥੀ ਸੱਭੇ ਕੰਮ ਸਾਰ ਦੇਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ