ਸ਼ੇਰਾ ਖਾਹ ਨਾ ਖਾਹ, ਮੂੰਹ ਲਾਲ

- (ਭੈੜੇ ਮਨੁੱਖ ਨੂੰ ਬਿਨਾਂ ਕਾਰਨ ਬਦਨਾਮੀ ਲੱਗ ਜਾਂਦੀ ਹੈ)

‘ਸ਼ੇਰਾ ਖਾਹ ਨਾ ਖਾਹ, ਮੂੰਹ ਲਾਲ ।' ਇਕ ਵੇਰ ਅਸੀਂ ਬਦਨਾਮ ਹੋ ਗਏ । ਹੁਣ ਮਾੜੀ ਗੱਲ ਕੋਈ ਹੋਰ ਕਰੇ ਤਦ ਵੀ ਬਦਨਾਮੀ ਸਭੇ ਸਾਡੇ ਸਿਰ ਹੀ ਮੜ੍ਹਦੇ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ