ਸ਼ੇਰਾਂ ਦੇ ਮੂੰਹ ਕਿਨ੍ਹੇ ਧੋਤੇ ?

- (ਜਦ ਮਾਂ ਨੇ ਆਪਣੇ ਪੁੱਤ ਦਾ ਮੂੰਹ ਨਾ ਧੋਤਾ ਹੋਵੇ ਤੇ ਕੋਈ ਪੁੱਛੇ)

'ਨੀ ਸ਼ੇਰਾਂ ਦੇ ਮੂੰਹ ਕਿਨ੍ਹੇ ਧੋਤੇ ਮੇਰਾ ਮੁੰਡਾ ਬਿਨ ਧੋਤੇ ਹੀ ਸੁਹਣਾ, ਉਜਲਾ ਪਿਆ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ