ਸ਼ੇਰਾਂ ਦੇ ਮੂੰਹ ਵਿੱਚੋਂ ਮਾਸ ਦੀ ਆਸ

- (ਕਿਸੇ ਪਾਸੋਂ ਅਨਹੋਣੀ ਗੱਲ ਦੀ ਚਾਹ ਰੱਖਣੀ)

ਦੁਨੀ ਚੰਦ ਮਨ ਵਿਚ ਹੀ ਸੋਚ ਰਿਹਾ ਸੀ ਕਿ ਉਸ ਦੀ ਵਹੁਟੀ ਨੇ ਕਿਹਾ 'ਪਤੀ ਜੀ ! ਕਿਹੜੇ ਖਿਆਲਾਂ ਵਿੱਚ ਗੋਤੇ ਖਾ ਰਹੇ ਹੋ । 'ਸ਼ੇਰਾਂ ਦੇ ਮੂੰਹ ਵਿਚੋਂ ਮਾਸ ਦੀ ਆਸ' ਰੱਖਣੀ ਭੁੱਲ ਹੈ । ਹੁਣ ਜੋ ਗਿਆ ਸੋ ਗਿਆ, ਉਸ ਦੀ ਚਿੰਤਾ ਛੱਡ ਦਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ