ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿਚ ਹੀ ਟਿਕਦਾ ਹੈ

- (ਉੱਤਮ ਪਦਵੀ ਲਈ ਪਾਤਰ ਵੀ ਚੰਗਾ ਹੀ ਚਾਹੀਦਾ ਹੈ)

ਪਈ ਜੇਹਾ ਆਪਣਾ ਘਰ ਸੀ ਤੇਹੇ ਹੀ ਤੁਹਾਨੂੰ ਸਹੁਰੇ ਵੀ ਮਿਲੇ। ਠੀਕ ਹੈ 'ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ