ਸ਼ਿਕਾਰ ਵੇਲੇ ਕੁੱਤੀ ਹਲਕਾਈ

- (ਜਦ ਕੋਈ ਵੇਲੇ ਸਿਰ ਤਾਂ ਕੰਮ ਨਾ ਆਵੇ ਤੇ ਅੱਗੇ ਪਿੱਛੇ ਬੜੀ ਹਮਦਰਦੀ ਦੱਸੇ)

ਮੁਨਸ਼ਾ ਸਿੰਘ ਨੇ ਤਾਂ 'ਸ਼ਿਕਾਰ ਵੇਲੇ ਕੁੱਤੀ ਹਲਕਾਈ' ਵਾਲਾ ਹਿਸਾਬ ਹੀ ਕੀਤਾ । ਲੋੜ ਪੈਣ ਤੇ ਅਜੇਹਾ ਖਿਸਕਿਆ ਕਿ ਨਜ਼ਰ ਹੀ ਨਹੀਂ ਆਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ