ਸਿਆਲ ਦਾ ਕੋਰਾ ਰੂੜੀ ਦਾ ਬੋਰਾ

- (ਸਿਆਲ ਵਿਚ ਕੱਕਰ ਫਸਲਾਂ ਨੂੰ ਰੂੜੀ ਦਾ ਕੰਮ ਦੇਂਦਾ ਹੈ)

ਸਾਡੇ ਪਹਾੜੀ ਇਲਾਕੇ ਵਿਚ ਠੰਢ ਵਧੀਕ ਹੋਣ ਨਾਲ ਬੜਾ ਕੱਕਰ ਪੈਂਦਾ ਹੈ । ਜ਼ਿਮੀਂਦਾਰ ਬੜੇ ਖੁਸ਼ ਹੁੰਦੇ ਹਨ । ਉਹ ਇਹ ਜਾਣਦੇ ਹਨ 'ਸਿਆਲ ਦਾ ਕੋਰਾ, ਰੂੜੀ ਦਾ ਬੋਰਾਂ । ਫਸਲਾਂ ਨੂੰ ਇਹ ਕੱਕਰ ਚੰਗੀ ਰੂੜੀ ਦਾ ਕੰਮ ਦੇਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ