ਸਿਆਲ ਸੋਨਾ ਹਾੜ ਰੁੱਪਾ ਜਾਉਣ ਸਾਵੇਂ ਭਾਦੋਂ ਬਾਹੀ ਗਈ ਨਿਥਾਵੇਂ

- (ਪੈਲੀਆਂ ਨੂੰ ਸਿਆਲ ਵਿਚ ਸੰਵਾਰਨਾ ਸੋਨੇ ਬਰਾਬਰ ਹੈ, ਹਾੜ ਵਿਚ ਚਾਂਦੀ ਵਰਗਾ, ਸਾਉਣ ਵਿਚ ਵੀ ਚੰਗਾ ਪਰ ਭਾਦੋਂ ਵਿਚ ਮਾੜਾ ਹੈ)

ਕਿਰਸਾਨੋ ! ਧਿਆਨ ਨਾਲ ਸੁਣੋ, ਪੁਰਾਣੇ ਵਾਹਕਾਂ ਦਾ ਤਜਰਬਾ ਹੈ ਕਿ 'ਸਿਆਲ ਸੋਨਾ, ਹਾੜ ਰੁੱਪਾ, ਸਾਉਣ ਸਾਵੇਂ ਭਾਦੋਂ ਬਾਹੀ ਗਈ ਨਿਥਾਵੇਂ ।" ਵੇਲੇ ਸਿਰ ਹੀ ਖੇਤੀ ਨੂੰ ਸੁਆਰਨਾ ਲਾਭ ਦੇਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ