ਸਿਆਣਾ ਕਾਂ ਗੰਦਗੀ ਤੇ ਡਿਗਦਾ ਹੈ

- (ਜਦ ਕੋਈ ਸਿਆਣਾ ਬੰਦਾ ਵੱਡੀ ਭਾਰੀ ਭੁੱਲ ਕਰੇ)

ਵੇਖੋ ! ਮਹਾਂ ਸਿੰਘ ਕਿਤਨਾ ਚਤੁਰ ਬਣਿਆ ਫਿਰਦਾ ਸੀ, ਪਰ 'ਸਿਆਣਾ ਕਾਂ ਅਖ਼ੀਰ ਗੰਦਗੀ ਤੇ ਹੀ ਡਿਗਦਾ ਹੈ' । ਵਰ੍ਹਿਆਂ ਵੱਧੀ ਸੋਚ ਸੋਚ ਕੇ ਵਿਆਹ ਕੀਤਾ, ਤੇ ਉਹ ਵੀ ਇੱਕ ਲੁੱਚੇ ਘਰੋਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ