ਸਿਆਣਾ ਵੈਰੀ ਮੂਰਖ ਮਿੱਤਰ ਤੋਂ ਚੰਗਾ ਹੈ

- (ਜਦ ਕਿਸੇ ਮੂਰਖ ਮਿੱਤਰ ਨਾਲ ਵਾਹ ਪੈਣ ਤੇ ਦੁੱਖ ਹੋਵੇ)

ਛੱਡੋ ਜੀ ਪਰਾਂ ਅਜੇਹੀ ਮਿੱਤ੍ਰਤਾ ਨੂੰ । 'ਸਿਆਣਾ ਵੈਰੀ ਵੀ ਮੂਰਖ ਮਿੱਤਰ ਤੋਂ ਚੰਗਾ ਹੁੰਦਾ ਹੈ। ਕੋਈ ਦਿਨ ਨਹੀਂ, ਜਦ ਮੈਂ ਇਸ ਭਲੇਮਾਣਸ ਤੋਂ ਪੱਗ ਨਾ ਲੁਹਾਈ ਹੋਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ