ਸਿਆਣੇ ਨੂੰ ਸੈਨਤ, ਮੂਰਖ ਨੂੰ ਸੋਟਾ

- (ਸਿਆਣੇ ਬੰਦੇ ਇਸ਼ਾਰੇ ਨਾਲ ਹੀ ਕੰਮ ਕਰਦੇ ਹਨ, ਪਰ ਮੂਰਖ ਡੰਡੇ ਨਾਲ)

ਤੁਸੀਂ ਨੌਕਰ ਦੇ ਹੱਥੋਂ ਕਲਪਿਆ ਨਾ ਕਰੋ । ਜ਼ਰਾ ਅੱਖ ਵਿਖਾਇਆ ਕਰੋ, ਆਪੇ ਹੀ ਸੂਤ ਹੋ ਜਾਵੇਗਾ । ਤੁਸੀਂ ਜਾਣਦੇ ਹੀ ਹੋ ਕਿ 'ਸਿਆਣੇ ਨੂੰ ਸੈਨਤ, ਮੂਰਖ ਨੂੰ ਸੋਟਾ' ਅਤਿ ਲੋੜੀਂਦਾ ਹੈ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ