ਸਿਦਕ ਦੇ ਬੇੜੇ ਪਾਰ

- (ਸੁੱਖ ਜਾਂ ਦੁੱਖ ਵਿਚ ਰੱਬ ਉਪਰ ਭਰੋਸਾ ਰਖਣ ਲਈ ਪ੍ਰੇਰਨਾ ਸਮੇਂ ਇਹ ਅਖਾਣ ਵਰਤਦੇ ਹਨ)

'ਹਬਸ਼ੀ ਦੀ ਹਿਕਮਤ ਤੇ ਸੁਥਰਾ ਕੰਬਿਆ ਤੇ ਥਰਾਯਾ, 'ਬੇੜੇ ਪਾਰ ਸਿਦਕ ਦੇ ਹੁੰਦੇ, ਰਗ ਰਗ ਵਿਚ ਇਹ ਸਮਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ