ਸਿੱਧੀਆਂ ਉਂਗਲਾਂ ਨਾਲ ਘਿਉਂ ਨਹੀਂ ਨਿਕਲਦਾ

- (ਜਦ ਸਾਫ਼ ਸਾਫ਼ ਗੱਲਾਂ ਕਰਨ ਨਾਲ ਕੋਈ ਝਗੜਾ ਨਿਪਟਿਆ ਨਾ ਜਾਵੇ)

ਨਰੈਣ ਸਿੰਘ- ਅਦਾਲਤ ਜੋ ਕੁਝ ਲਾਭ ਕਰੇਗੀ ਉਹ ਮੈਨੂੰ ਮਨਜ਼ੂਰ ਹੈ । ਇੱਥੇ ਸਿੱਧੀਆਂ ਉਂਗਲਾਂ ਨਾਲ ਘਿਉ ਨਹੀਂ ਨਿਕਲਦਾ । ਮੈਂ ਇੱਥੇ ਆਕੇ ਪਛਤਾਇਆ ਹਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ