ਸਿਲੇਹਾਰ ਨੂੰ ਸਿਲੇਹਾਰ ਨਹੀਂ ਭਾਉਂਦੀ

- (ਜਦ ਇੱਕੋ ਕੰਮ ਕਰਨ ਵਾਲੇ ਆਦਮੀ ਇਕ ਦੂਜੇ ਦੇ ਵਿਰੁੱਧ ਗੋਂਦਾਂ ਗੁੰਦਣ)

ਰਾਮੋਂ—ਨੀ ਗੰਗੋ, ਇਹ ਕੋਈ ਨਵੀਂ ਗੱਲ ਏ, “ਸਿਲੇਹਾਰ ਨੂੰ ਸਿਲੇਹਾਰ ਨਹੀਂ ਭਾਉਂਦੀ । ਕੰਮ ਜੋ ਇੱਕੋ ਹੋਇਆ, ਵੈਰ ਭਾਵਨਾ ਤਾਂ ਹੋਣੀ ਹੀ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ