ਸਿੰਗਾਂ ਨਾਲ ਦੋਸਤੀ ਤੇ ਦੁੰਮ ਨਾਲ ਵੈਰ

- (ਜਦ ਕੋਈ ਕਿਸੇ ਨਾਲ ਦੋਸਤੀ ਰੱਖੇ, ਪਰ ਉਸਦੇ ਸਨੇਹੀ ਜਾਂ ਸਾਕ ਨਾਲ ਵੈਰ ਕਰੇ)

ਸ਼ੰਕਰ ਦਾਸ- ਗੋਕਲ ਚੰਦ ਜੀ ! ਤੁਸਾਡੀ ਦੋਸਤੀ ਦੀ ਵੀ ਸਮਝ ਨਹੀਂ ਆਉਂਦੀ। ਅਸਾਡੇ ਨਾਲ ਤਾਂ ਤੁਹਾਡੀ ਮਿੱਤ੍ਰਤਾਈ ਹੈ ਪਰ ਸਾਡੇ ਮੁੰਡੇ ਨਾਲ ਵੈਰ। ਸਿੰਗਾਂ ਨਾਲ ਦੋਸਤੀ ਤੇ ਦੁੰਮ ਨਾਲ ਵੈਰ' ਵਾਲੀ ਗੱਲ ਹੋਈ ਇਹ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ