ਸਿੰਘ ਦੀ ਸਿੰਘਣੀ, ਪੁੱਤ ਦੀ ਮਾਂ, ਅੰਮ੍ਰਿਤਸਰ ਦੇ ਮੇਲੇ ਤੁਰਦੀ ਕਾਹਨੂੰ ਜਾ

- (ਇੱਕ ਮਾਣ-ਮੱਤੀ ਤੀਵੀਂ ਦਾ ਸੁਭਾ ਦਰਸਾਇਆ ਹੈ)

ਮੈਨੂੰ ਕਿਹੜੀ ਘਾਟ ਏ, ਜੁ ਨਿੱਤ ਦਿਹਾੜੇ ਤੁਰ ਤੁਰ ਕੇ ਟੰਗਾਂ ਭੰਨਾਂ। 'ਸਿੰਘ ਦੀ ਸਿੰਘਣੀ, ਪੁੱਤ ਦੀ ਮਾਂ । ਰੁੱਖਾ ਕਿਉਂ ਖਾਂ, ਤੁਰਦੀ ਕਾਹਨੂੰ ਜਾਂ ?'

ਸ਼ੇਅਰ ਕਰੋ

📝 ਸੋਧ ਲਈ ਭੇਜੋ