ਸਿਰ ਚੁਕੀਂਦਾ ਭੁੰਜੇ ਢਹਿੰਦਾ ਹੈ ਤਾਂ ਢਵੇ

- (ਜਦ ਕਿਸੇ ਨੂੰ ਬੜਾ ਸਮਝਾਇਆ ਜਾਵੇ ਤੇ ਉਸਦੀ ਹਰ ਗੱਲ ਮੰਨੀ ਜਾਵੇ ਪਰ ਉਹ ਫਿਰ ਵੀ ਰੁੱਸਿਆ ਰਹੇ)

'ਸਿਰ ਚੁਕੀਂਦਾ ਭੁੰਜੇ ਢਹਿੰਦਾ ਹੈ ਤਾਂ ਢਵੇ। ਬਥੇਰੀ ਪੂਛ ਪੂਛ ਕੀਤੀ ਏ । ਉਹ ਸਗੋਂ ਹੋਰ ਹੋਰ ਆਕੜੀ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ