ਸਿਰ ਕਾਇਮ ਤੇ ਜੱਗ ਕਾਇਮ

- (ਜਾਨ ਹੈ ਤਾਂ ਸਭ ਕੁਝ ਹੈ)

ਕਾਕੇ ਦੇ ਸਿਰ ਦੀ ਖੈਰ ਮਨਾਓ, ਪੈਸੇ ਲੁੱਟੇ ਗਏ ਤਾਂ ਹੋਰ ਆ ਜਾਣਗੇ । 'ਸਿਰ ਕਾਇਮ ਤੇ ਜਗ ਕਾਇਮ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ