ਸਿਰ ਮੁਨਾ ਕੇ ਭਦਰਾਂ ਪੁਛਣੀਆਂ

- (ਜਦ ਕੋਈ ਕਿਸੇ ਕੰਮ ਵਿਚੋਂ ਨੁਕਸਾਨ ਪਾਉਣ ਦੇ ਮਗਰੋਂ ਉਸ ਕੰਮ ਦੇ ਲਾਭ ਦੀ ਪੁੱਛ ਕਰੇ)

ਪੰਡਤ ਜੀ ! ਧੰਨ ਹੋ ਤੁਸੀਂ, ਜਿਹੜੇ 'ਸਿਰ ਮੁਨਾ ਕੇ ਭਦਰਾਂ ਪੁਛਦੇ ਹੋ । ਇਸ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਕਿਉਂ ਨਾ ਕਿਸੇ ਸਿਆਣੇ ਦੀ ਸਲਾਹ ਲਈ, ਦਿਵਾਲਾ ਕੱਢ ਕੇ ਹੁਣ ਦਲੀਲਾਂ ਕਰਦੇ ਹੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ