ਸਿਰ ਮੁਨਾਂਦਿਆਂ ਈ ਗੜੇ ਪਏ

- (ਜਦ ਕਿਸੇ ਕੰਮ ਨੂੰ ਸ਼ੁਰੂ ਕਰਦਿਆਂ ਹੀ ਮੁਸੀਬਤ ਆ ਬਣੇ)

ਕੀ ਪੁੱਛਦੇ ਹੋ ਦੋਸਤ ! ਅਜੇ ਹਫ਼ਤਾ ਕੁ ਹੀ ਹੋਇਆ ਹੈ ਇਸ ਕੰਮ ਨੂੰ ਹੱਥ ਪਾਇਆਂ, ਦੱਸ ਹਜ਼ਾਰ ਦਾ ਘਾਟਾ ਪੈ ਚੁੱਕਿਆ ਹੈ। ਅਗੇ ਦੇਖੀਏ ਹੁਣ ਕੀ ਬਣਦਾ ਹੈ । ਸਿਰ ਮੁਨਾਂਦਿਆਂ ਹੀ ਗੜੇ ਪਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ